Punjab School Timings : ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਪਹਿਲੀ ਅਕਤੂਬਰ ਤੋਂ ਇੰਨੇ ਵਜੇ ਲੱਗਣਗੇ
ਮੁਹਾਲੀ ਸੰਜੀਵ ਮਹਿਤਾ: Punjab School Timings : ਪਹਿਲੀ ਅਕਤੂਬਰ ਯਾਨੀ ਮੰਗਲਵਾਰ ਤੋਂ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਸਾਰੇ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਲੱਗਣਗੇ ਤੇ ਛੁੱਟੀ 2.30 ਵਜੇ ਹੋਵੇਗੀ।…