Category: Dera Baba Nanak

ਦੇਖੋ ਵੀਡੀਓ ਡੇਰਾ ਬਾਬਾ ਨਾਨਕ ਵਿਖੇ ਕਾਂਗਰਸੀਆਂ ਵੱਲੋਂ ਜ਼ਿਮਨੀ ਚੋਣ ਵਿੱਚ “ਆਪ” ਵਲੋਂ ਵੰਡਣ ਲਈ ਜਾ ਰਹੀਆਂ ਸ਼ਰਾਬ ਦੀਆਂ 2200 ਪੇਟੀਆਂ ਬਰਾਮਦ

ਡੇਰਾ ਬਾਬਾ ਨਾਨਕ ਸੰਜੀਵ ਮਹਿਤਾ.20 ਤਰੀਕ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵਰਤੇ ਜਾ ਰਹੇ ਅਸੰਵਿਧਾਨਕ ਅਤੇ ਗ਼ੈਰਕਾਨੂੰਨੀ ਹੱਥਕੰਡਿਆਂ ਦੀ ਉਸ ਵੇਲੇ ਫਿਰ ਪੋਲ…

ਜਤਿੰਦਰ ਕੌਰ ਰੰਧਾਵਾ ਦੀ ਵਧ ਰਹੀ ਤਾਕਤ,”ਆਪ” ਅਤੇ ਅਕਾਲੀ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਕਾਂਗਰਸ ‘ਚ ਕੀਤੀ ਸ਼ਮੂਲੀਅਤ

ਸੰਜੀਵ ਮਹਿਤਾ ਡੇਰਾ ਬਾਬਾ ਨਾਨਕ 20 ਤਰੀਕ ਨੂੰ ਹੋਣ ਵਾਲੀ ਜ਼ਿਮਨੀ ਚੋਣ ਨੂੰ ਜਿਥੇ 2 ਦਿਨ ਰਹਿ ਗਏ ਹਨ ਉੱਥੇ ਅਜੇ ਵੀ ਡੇਰਾ ਬਾਬਾ ਨਾਨਕ ਹਲਕੇ ਵਿੱਚ ਅਕਾਲੀ ਅਤੇ “ਆਪ”…

ਜਤਿੰਦਰ ਕੌਰ ਰੰਧਾਵਾ ਦੀ ਚੋਣ ਪ੍ਰਚਾਰ ਨੇ ਫੜੀ ਤੇਜੀ ਜੋੜੀਆਂ ਖੁਰਦ ਤੋਂ ਕਾਂਗਰਸੀ ਪਰਤੇ, ਅਕਾਲੀ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਛੱਡੀ ਪਾਰਟੀ12

ਡੇਰਾ ਬਾਬਾ ਨਾਨਕ ਸਜੀਵ ਮਹਿਤਾ.ਖਿੱਲਰਦਾ ਝਾੜੂ ਤੇ ਅਕਾਲੀ ਦਲ ਕਾਂਗਰਸ ਪਾਰਟੀ ਦੀ ਬਣ ਰਿਹਾ ਤਾਕਤ, ਹਰ ਦਿਨ ਲੋਕ ਕਾਂਗਰਸ ਵਿੱਚ ਹੋ ਰਹੇ ਸ਼ਾਮਿਲਸੁਖਜਿੰਦਰ ਸਿੰਘ ਰੰਧਾਵਾ ਮਾਝੇ ਦੀ ਸਿਆਸਤ ਵਿੱਚ ਧਾਕੜ…

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਅਕਾਲੀ ਦਲ ਅਤੇ “ਆਪ” ਦੇ ਨਿਰਾਸ਼ ਸਮਰਥਕਾਂ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦਾ ਸਿਲਸਿਲਾ ਜਾਰੀ

ਡੇਰਾ ਬਾਬਾ ਨਾਨਕ ਵਾਈਸ ਆਫ ਇੰਡੀਆ.ਸਾਂਸਦ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਲੋਕ ਵਿਰੋਧੀ ਨੀਤੀਆਂ ਅਤੇ ਪੰਜਾਬ ਦੀ ਬਰਬਾਦੀ ਕਰਕੇ ਜੋ ਗਲਤੀਆਂ ਅਕਾਲੀ ਦਲ ਨੇ ਕੀਤੀਆਂ ਉਹੀ ਗਲਤੀਆਂ…

ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਫਿਰ ਕੀਤੀ ਡੀਸੀ ਗੁਰਦਾਸਪੁਰ ਦੀ ਸ਼ਿਕਾਇਤ ਮਾਮਲਾ ਝੋਨੇ ਦੀ ਖਰੀਦ ਦਾ

ਡੇਰਾ ਬਾਬਾ ਨਾਨਕ ਸੰਜੀਵ ਮਹਿਤਾ. ਗੁਰਦਾਸਪੁਰ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਝੋਨੇ ਦੀ ਖਰੀਦ ਵਿੱਚ ਹੋਈ ਲੁੱਟ ਖਸੁੱਟ ਅਤੇ ਖੱਜਲ ਖ਼ੁਆਰੀ ਸਬੰਧੀ ਚੇਅਰਮੈਨ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਸਾਂਸਦ ਸੁਖਜਿੰਦਰ ਸਿੰਘ…

ਗੁਰਦਾਸਪੁਰ ਵਿੱਚ ਮਾਈਨਿੰਗ ਮਾਫੀਆ ਦੀ ਗੁੰਡਾਗਰਦੀ ਪੁਲਿਸ ਦੇ ਸਾਹਮਣੇ ਹੀ ਰਿਵਾਲਵਰ ਕੱਢ ਕੇ ਅਧਿਕਾਰੀ ਨੂੰ ਧਮਕਾਇਆ

ਗੁਰਦਾਸਪੁਰ ਸੰਜੀਵ ਮਹਿਤਾ. ਮਾਈਨਿੰਗ ਵਿਭਾਗ ਦੇ XEN ਜਦੋਂ ਅੱਧੀ ਰਾਤ ਨੂੰ ਦੋ ਰੇਤ ਨਾਲ ਭਰੇ ਟਿੱਪਰ ਦਾ ਪਿੱਛਾ ਕਰਦੇ ਡੰਪ ਤੇ ਪਹੁੰਚੇ ਤਾਂ ਉਹਨਾਂ ਨੂੰ ਅਤੇ ਉਨਾਂ ਦੀ ਕਾਰ ਨੂੰ…

ਮਾਝਾ ਬਰਗੇਡ ਨੇ ਡੇਰਾ ਬਾਬਾ ਨਾਨਕ ਵਿਖੇ ਲਾਇਆ ਡੇਰਾ, ਜਤਿੰਦਰ ਰੰਧਾਵਾ ਦੇ ਪੱਖ ਵਿੱਚ ਤੂਫਾਨੀ ਦੌਰੇ

ਡੇਰਾ ਬਾਬਾ ਨਾਨਕ ਸੰਜੀਵ ਮਹਿਤਾ ਮਾਜਾ ਬਰਗੇਡ ਦੇ ਨਾਲ ਨਾਲ ਮਸ਼ਹੂਰ, ਸਮੁੱਚੀ ਕਾਂਗਰਸੀ ਲੀਡਰਸ਼ਿਪ ਨੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਜਤਿੰਦਰ ਕੌਰ ਰੰਧਾਵਾ ਦੀ ਚੋਣ ਮੁਹਿੰਮ ਨੂੰ ਕੀਤਾ ਤੇਜ ਤੇ…

ਸੁਖਜਿੰਦਰ ਰੰਧਾਵਾ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਤੋਂ ਬਾਅਦ ਡੀਐਸਪੀ ਡੇਰਾ ਬਾਬਾ ਨਾਨਕ ਨੂੰ ਹਟਾਉਣ ਦੇ ਆਦੇਸ਼

ਡੇਰਾ ਬਾਬਾ ਨਾਨਕ ਸੰਜੀਵ ਮਹਿਤਾ. ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਵਲੋਂ ਕੀਤੀ ਗਈ ਸ਼ਿਕਾਇਤ ਤੇ ਐਕਸ਼ਨ ਲੈਂਦਿਆਂ ਚੋਣ ਕਮਿਸ਼ਨ ਨੇ ਡੇਰਾ ਬਾਬਾ ਨਾਨਕ ਵਿਚ…

ਅਰਵਿੰਦ ਕੇਜਰੀਵਾਲ ਖਿਲਾਫ ਸੁਖਜਿੰਦਰ ਰੰਧਾਵਾ ਨੇ ਭੇਜਿਆ ਮਾਣ ਹਾਨੀ ਦਾ ਨੋਟਿਸ

ਡੇਰਾ ਬਾਬਾ ਨਾਨਕ ਸੰਜੀਵ ਮਹਿਤਾ.ਡੇਰਾ ਬਾਬਾ ਨਾਨਕ ਵਿੱਚ ਕੀ ਸਾਰੇ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਰੰਧਾਵਾ ਪਰਿਵਾਰ ਨੂੰ ਲੋਕ ਜੋ ਸਤਿਕਾਰ ਤੇ ਅਹਿਮੀਅਤ ਦੇਂਦੇ ਹਨ ਕਿਸੇ ਤੋਂ ਛੁਪੀ ਨਹੀਂ ਪਰ…

ਡੇਰਾ ਬਾਬਾ ਨਾਨਕ ਵਿਖੇ ਜਤਿੰਦਰ ਕੌਰ ਰੰਧਾਵਾ ਦੀ ਚੋਣ ਮੁਹਿੰਮ ਵਿੱਚ ਆਈ ਤੇਜ਼ੀ, ਵਿਰੋਧੀ ਪਾਰਟੀਆਂ ਦੇ ਸਮਰਥਕ ਹੋਰ ਰਹੇ ਹਨ ਕਾਂਗਰਸ ਪਾਰਟੀ ‘ਚ ਸ਼ਾਮਿਲ

ਡੇਰਾ ਬਾਬਾ ਨਾਨਕ, ਸੰਜੀਵ ਮਹਿਤਾ. ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੀ ਚੋਣ ਪ੍ਰਚਾਰ ਮੁਹਿੰਮ ਪਹਿਲੇ ਦਿਨ ਤੋਂ ਹੀ ਪੂਰੇ ਜੋਰਾਂ ਸ਼ੋਰਾਂ ‘ ਤੇ ਹੈ ਜਿਸਦਾ ਕਾਰਣ…