ਚੰਡੀਗੜ੍ਹ ਸੰਜੀਵ ਮਹਿਤਾ। ਲੋਕ ਸਭਾ ਚੋਣਾਂ ਦੀ ਗਿਣਤੀ ਤੋਂ ਬਾਅਦ ਗੁਰਦਾਸਪੁਰ ਸੀਟ ਤੋਂ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਉਮੀਦਵਾਰ ਦਨੇਸ਼ ਸਿੰਘ ਬੱਬੂ ਤੋਂ 45ਹ000 ਦੇ ਕਰੀਬ ਵੋਟਾਂ ਨਾਲ ਅੱਗੇ ਚੱਲ ਰਹੇ ਹਨ